Loading...

About Us

School Shabad

ੴ ਸਤਿਗੁਰ ਪ੍ਰਸਾਦਿ
ਦੇਹ ਸਿਵਾ ਬਰ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ ॥ ਨ ਡਰੋਂ ਅਰਿ ਸੋ ਜਬ ਜਾਇ ਲਰੋਂ ਨਿਸਚੈ ਕਰਿ ਅਪਨੀ ਜੀਤ ਕਰੋਂ ॥ ਅਰੁ ਸਿਖ ਹੋਂ ਆਪਨੇ ਹੀ ਮਨ ਕੋ ਇਹ ਲਾਲਚ ਹਉ ਗੁਨ ਤਉ ਉਚਰੋਂ ॥ ਜਬ ਆਵ ਕੀ ਅਉਧ ਨਿਦਾਨ ਬਨੈ ਅਤ ਹੀ ਰਨ ਮੈ ਤਬ ਜੂਝ ਮਰੋ ॥,
स्कूल शबद
देहि शिव वर मोहि इहै, शुभ करमन ते कवहूँ न टरी। न डरी अरि सौ जब जाये लरों, निश्चय कर अपनी जीत करीं। अति सिक्ख हों अपनी ही मन को, इह लालच हौ गुन ती उचरी। जब आव की औघ निदान विनें, अति ही रण में तब जूझ मरौं।
SCHOOL SHABAD
Oh God! bestow this blessings upon me, That I may never deter from noble actions, I should never be afraid of my foe, Face him bravely, flight with him and definitely turn out victorious, I should be a devout Sikh Not only externally by physical apperance But internally in mind also, I should never be tempted by wordly pleasures. Whenever my honour is at stake I should promptly jump to fight and protect it.